ਚੰਡੀਗੜ੍ਹ:- ਬੀਬੀਐਮਬੀ ਅਧਿਕਾਰੀਆਂ ਵੱਲੋਂ ਹਰਿਆਣੇ ਨੂੰ ਪਾਣੀ ਛੱਡਣ ਲਈ ਅੱਜ ਫੇਰ ਕੋਸ਼ਿਸ਼ ਕੀਤੀ ਗਈ ਪਰ ਉੱਥੇ ਪਹਿਲਾਂ ਹੀ ਚੌਕਸ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਇਸੇ ਤਰ੍ਹਾਂ ਨੀ ਇਹ ਖਬਰ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੁੱਜੀ ਜਿਹੜੇ ਕਿ ਖੁਦ ਨੰਗਲ ਡੈਮ ਨੂੰ ਰਵਾਨਾ ਹੋ ਗਏ ਹਨ ਤੇ ਇਸ ਸਮੇਂ ਪਤਾ ਲੱਗਾ ਹੈ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਉੱਥੇ ਪਹੁੰਚ ਚੁੱਕੇ ਹਨ।

