UAE: PM ਮੋਦੀ ਨੂੰ ਮਿਲਣ ਲਈ ਕਲਾਕਾਰਾਂ ਦਾ ਉਤਸ਼ਾਹ ਸਿਖਰਾਂ 'ਤੇ, ਦੇਖੋ ਕਿਵੇਂ ਆਬੂ ਧਾਬੀ 'ਚ ਤਿਆਰੀਆਂ
February 13, 2024
0
ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਆਬੂ ਧਾਬੀ ਦੇ ਚਾਰੇ ਪਾਸੇ ਭਾਰੀ ਉਤਸ਼ਾਹ ਹੈ। ਕੱਲ ਯਾਨੀ ਕਿ 14 ਫਰਵਰੀ ਨੂੰ ਬਸੰਤ ਪੰਚਮੀ ਦੇ ਸ਼ੁਭ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਆਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨ ਜਾ ਰਹੇ ਹਨ। ਆਬੂ ਧਾਬੀ ਦੇ ਜ਼ਾਇਦ ਸਪੋਰਟਸ ਸਿਟੀ ਸਟੇਡੀਅਮ ਵਿੱਚ ਪੀਐਮ ਮੋਦੀ ਲਈ ‘ਅਹਲਾਨ ਮੋਦੀ’ ਨਾਮ ਦਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।

