PM ਮੋਦੀ ਨੇ 'ਆਮ ਆਦਮੀ ਪਾਰਟੀ' ਤੇ ਚੁਟਕੀ ਲੈਂਦੇ ਹੋਏ, ਕਿਹਾ- ਇਹ ਜਨਮ ਤੋਂ ਹੀ ਕੱਟੜ ਭ੍ਰਿਸ਼ਟ ਹਨ
May 30, 2024
0
ਇੱਕ ਜਨ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, "ਕਾਂਗਰਸ ਨੂੰ ਭ੍ਰਿਸ਼ਟਾਚਾਰ ਵਿੱਚ ਪੀਐਚਡੀ ਕਰਨ ਲਈ 60 ਸਾਲ ਲੱਗ ਗਏ, ਪਰ ਇਹ ਲੋਕ ਤਾਂ ਜਨਮ ਤੋਂ ਹੀ ਕੱਟੜ ਭ੍ਰਿਸ਼ਟ ਹਨ, ਇਹ ਲੋਕ ਕੀ ਗੱਲਾਂ ਕਰਦੇ ਹਨ... ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ...” ਪ੍ਰਧਾਨਪੰਤਰੀ ਮੋਦੀ ਨੇ ਕੀ ਕਿਹਾ ਸੁਣੋ।
