ਪੰਜਾਬ ਡੈਸਕ : ਹੁਣੇ ਹੁਣੇ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਪੱਛਮੀ ਤੋਂ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਨੂੰ ਨੂੰ ਖੇਡ ਮੰਤਰਾਲਾ ਮਿਲੇਗਾ, ਜੋ ਪਹਿਲਾਂ ਮੀਤ ਹੇਅਰ ਦਾ ਵਿਭਾਗ ਸੀ। ਹੁਣ ਇਸ ਵਿਭਾਗ ਦੀ ਦੇਖ-ਰੇਖ ਮਹਿੰਦਰ ਭਗਤ ਕਰਨਗੇ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਆਪਣੇ ਵਿਰੋਧੀ ਤੇ ਸਾਬਕਾ ਵਿਧਾਇਕ ਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 37325 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।