ਪੰਜਾਬ ਦੇ ਹੋਸ਼ਿਆਰਪੂਰ ਦੇ ਡਗਾਣਾ ਖੁਰਦ ਤੋਂ ਪ੍ਰਵਾਸੀ ਮਹਿਲਾ ਦੂਸਰੀ ਵਾਰ ਸਰਪੰਚ ਬਣੀ ਹੈ ਮਹਿਲਾ ਸਰਪੰਚ ਦਾ ਨਾਮ ਰਾਮਬਾਈ ਹੈ ਜੋ ਕਿ ਪਿਛਲੇ 25 ਸਾਲ ਤੋਂ ਇਸ ਪਿੰਡ ਵਿੱਚ ਰਹਿ ਰਹੇ ਹਨ ਰਾਮਬਾਈ ਅਤੇ ਉਸ ਦਾ ਪਰਿਵਾਰ ਯੂ ਪੀ ਦੇ ਇਲਾਹਾਬਾਦ ਦੇ ਰਹਿਣ ਵਾਲੇ ਹਨ ਰਾਮ ਪੰਚਾਇਤੀ ਚੋਣਾਂ ਵਿੱਚ 45 ਵੋਟਾਂ ਤੋਂ ਜਿੱਤ ਹਾਸਿਲ ਕੀਤੀ ਹੈ ਜਿੱਤ ਹਾਸਿਲ ਕਰਨ ਤੋਂ ਬਾਅਦ ਰਾਮਬਾਈ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ
ਪੰਜਾਬ ਦੇ ਹੋਸ਼ਿਆਰਪੂਰ ਚ ਪ੍ਰਵਾਸੀ ਮਹਿਲਾ ਬਣੀ ਸਰਪੰਚ
October 15, 2024
0
Tags


