ਮੁੱਲਾਂਪੁਰ ਦਾਖਾ : ਥਾਣਾ ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਜਸਵੀਰ ਕੌਰ ਪੁੱਤਰੀ ਹਾਕਮ ਸਿੰਘ ਵਾਸੀ ਪਿੰਡ ਬਸਤੀਆਂ ਬੇਟ ਦੇ ਬਿਆਨਾਂ 'ਤੇ ਕਮਲਪ੍ਰੀਤ ਸਿੰਘ ਸਿੱਧੂ ਪੁੱਤਰ ਬਲਕਾਰ ਸਿੰਘ ਸਿੱਧੂ (ਪਿਤਾ-ਪੁੱਤਰ) ਵਾਸੀ ਪਿੰਡ ਸੰਗਤਪੁਰਾ ਥਾਣਾ ਸਦਰ ਜਗਰਾਓਂ ਨੂੰ ਵਿਦੇਸ਼ੀ ਕੈਨੇਡਾ ਸਟੱਡੀ ਵੀਜ਼ੇ 'ਤੇ ਭੇਜਣ ਲਈ ਠੱਗੀ ਮਾਰੀ ਹੈ। ਏ.ਐਸ.ਆਈ. ਸੁਰਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।

