HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

 

Punjab ਯੂਨੀਵਰਸਿਟੀ ਸੈਨੇਟ ਚੋਣਾਂ: 6 ਦਿਨਾਂ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਫਾਈਨਲ ਨਤੀਜਾ ਜਾਰੀ

ਚੰਡੀਗੜ੍ਹ, 29 ਸਤੰਬਰ -: ਪੰਜਾਬ ਯੂਨੀਵਰਸਿਟੀ ਸੈਨੇਟ ਦੀ ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਦੀ ਵੋਟਾਂ ਦੀ ਗਿਣਤੀ ਨੂੰ ਮੁਕੰਮਲ ਹੋ ਗਈ ਹੈ। 23 ਸਤੰਬਰ ਤੋਂ ਸ਼ੁਰੂ ਹੋਈ ਗਿਣਤੀ 37 ਰਾਊਂਡ ਤੱਕ ਚੱਲੀ। 15 ਸੀਟਾਂ ਲਈ ਕੁੱਲ 51 ਉਮੀਦਵਾਰ ਮੈਦਾਨ ਵਿੱਚ ਸਨ। ਜਾਰੀ ਕੀਤੇ ਗਏ ਫਾਈਨਲ ਨਤੀਜੇ ਮੁਤਾਬਕ ਪ੍ਰੋ. ਮੁਕੇਸ਼ ਕੁਮਾਰ ਅਰੋੜਾ ਨੇ ਸਭ ਤੋਂ ਵੱਧ 3424 ਵੋਟਾਂ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਤੋਂ ਇਲਾਵਾ ਅਸ਼ੋਕ ਗੋਇਲ, ਸੰਦੀਪ ਸਿੰਘ, ਸਿਮਰਨਜੀਤ ਸਿੰਘ ਵਿੱਲੋਂ, ਡਾ. ਸ਼ੰਕਰ ਚੌਧਰੀ ਸਮੇਤ ਕੁੱਲ 15 ਉਮੀਦਵਾਰ ਸੈਨੇਟਰ ਚੁਣੇ ਗਏ ਹਨ।

ਇਸ ਚੋਣ ਵਿੱਚ 6.25 ਲੱਖ ਰਜਿਸਟਰਡ ਵੋਟਰਾਂ ਵਿੱਚੋਂ 60,044 ਵੋਟਾਂ ਪਈਆਂ। ਇਨ੍ਹਾਂ ਵਿੱਚੋਂ 6,075 ਵੋਟਾਂ ਅਵੈਧ ਕਰਾਰ ਦਿੱਤੀਆਂ ਗਈਆਂ, ਜਦਕਿ 53,969 ਵੈਧ ਵੋਟਾਂ ਦੇ ਆਧਾਰ ’ਤੇ ਨਤੀਜਾ ਤੈਅ ਕੀਤਾ ਗਿਆ ਹੈ।

ਫਾਈਨਲ ਨਤੀਜੇ
ਮੁਕੇਸ਼ ਕੁਮਾਰ ਅਰੋੜਾ – 3424
ਡਾ. ਸ਼ੰਕਰ ਚੌਧਰੀ – 3380
ਸਿਮਰਨਜੀਤ ਸਿੰਘ ਵਿੱਲੋਂ – 3374
ਸੰਦੀਪ ਸਿੰਘ – 3044
ਵਰਿੰਦਰ ਸਿੰਘ – 3040
ਸੁਰਜੀਤ ਸਿੰਘ – 2986
ਸੁਖਦੇਵ ਸਿੰਘ ਸਿਰਸਾ – 2985
ਜੋਧ ਸਿੰਘ – 2980
ਅਸ਼ੋਕ ਗੋਇਲ – 2775
ਅਮਰਿੰਦਰ ਮਾਨ – 2727
ਲਾਜਵੰਤ ਸਿੰਘ ਵਿਰਕ – 2517
ਗੁਰੁਰਾਜ ਸਿੰਘ – 2415
ਕਪਿਲ ਸ਼ਰਮਾ – 2392
ਮੇਹਰ ਸਿੰਘ – 2375
ਨਰੇਸ਼ ਗੌੜ – 2061

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies