ਲੁਧਿਆਣਾ : ਕੱਲ ਰਾਤ ਸ਼ਿਵ ਮੰਦਿਰ ਵਿਸ਼ਕਰਮਾ ਨਗਰ ਤਾਜਪੁਰ ਰੋਡ ਵਿੱਖੇ ਮਨਾਏ ਗਏ ਸ਼੍ਰੀ ਗਣੇਸ਼ ਉਤਸਵ ਵਿੱਚ ਉਚੇਚੇ ਤੋਰ ਤੇ ਗਾਇਕ ਵਿਸ਼ਾਲ ਕਲਿਆਣ ਜੀ ਨੇ ਹਾਜ਼ਰੀ ਲਗਵਾਈ ਵਿਸ਼ਾਲ ਕਲਿਆਣ ਜੀ ਨੇ ਆਪਣੇ ਭਜਣਾ ਨਾਲ਼ ਸੰਗਤ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਤੇ ਗਣੇਸ਼ ਸੇਵਾ ਸਮਿਤੀ ਦੇ ਪ੍ਰਧਾਨ ਸੰਜੁ ਸ਼ਰਮਾ, ਮਨਮੋਹਨ ਸਿੰਘ, ਰਾਜੇਸ਼ ਅਗਰਵਾਲ, ਕਪਿਲ ਧੀਰ, ਯਸ਼ਪਾਲ ਸਿੰਘ, ਰਾਮ ਕ੍ਰਿਸ਼ਨ, ਪ੍ਰਵੀਨ ਕੁਮਾਰ ਬਿੰਦਰ ਸਿੱਧੂ, ਯਸ਼ ਸ਼ਰਮਾ, ਮੁਕੇਸ਼, ਸੰਨੀ, ਲਵਲੀ, ਅਤੇ ਸ਼ਿਵ ਮੰਦਿਰ ਕਮੇਟੀ ਤੋਂ ਬਬਲੀ ਸ਼ਰਮਾ ਜੀ ਨੇ ਹਾਜ਼ਰੀ ਲਗਵਾਈ।