ਲੁਧਿਆਣਾ : ਮਿਲੀ ਜਾਣਕਾਰੀ ਮੁਤਾਬਕ ਕੇਸਰਗੰਜ ਰੋਡ 'ਤੇ 3 ਜਾਅਲੀ (ਜੀਐੱਸਟੀ) ਅਧਿਕਾਰੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਨੂੰ ਵਪਾਰੀਆਂ ਨੇ ਜ਼ਬਰਦਸਤ ਕੁੱਟਿਆ ਤਿੰਨੇ ਵਿਅਕਤੀ ਜਾਅਲੀ (ਜੀਐਸਟੀ) ਅਧਿਕਾਰੀ ਬਣ ਕੇ ਆਏ ਸਨ। ਇਸ ਦੌਰਾਨ ਵਪਾਰੀਆਂ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਜ਼ੋਰਦਾਰ ਕੁੱਟਮਾਰ ਕੀਤੀ। ਤੁਹਾਨੂੰ ਦੱਸ ਦੇਈਏ ਕਿ ਕੇਸਰਗੰਜ ਇੱਕ ਥੋਕ ਕੈਰੀਆਨਾ ਕਾਰੋਬਾਰੀ ਖੇਤਰ ਹੈ। ਸੂਚਨਾ ਮਿਲਦੇ ਹੀ ਵਪਾਰੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਭਾਰੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ। ਵਪਾਰੀਆਂ ਵੱਲੋਂ ਜੀਐਸਟੀ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਕੋਲੋਂ ਕਈ ਵਿਭਾਗਾਂ ਦੇ ਜਾਅਲੀ ਪਛਾਣ ਪੱਤਰ ਵੀ ਬਰਾਮਦ ਕੀਤੇ ਗਏ ਹਨ।
ਛਾਪਾ ਮਾਰਨ ਆਏ ਜਾਲੀ ਜੀਐਸਟੀ ਅਧਿਕਾਰੀ ਵਪਾਰੀਆਂ ਵਲੋਂ ਕਾਬੂ
October 10, 2024
0

Tags