ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੋਸਾਇਟੀ ਦੀ ਤਰਫੋਂ ਪ੍ਰਾਚੀਨ ਸਾਂਗਲਾ ਸ਼ਿਵਾਲਾ ਮੰਦਿਰ ਤੋਂ 17ਵੀਂ ਬੱਸ ਯਾਤਰਾ (ਸ਼੍ਰੀ ਅਮਰਨਾਥ ਯਾਤਰਾ) ਨੂੰ ਰਵਾਨਾ ਕੀਤਾ
July 01, 2025
0
ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੋਸਾਇਟੀ ਦੀ ਤਰਫੋਂ ਪ੍ਰਾਚੀਨ ਸਾਂਗਲਾ ਸ਼ਿਵਾਲਾ ਮੰਦਿਰ ਤੋਂ 17ਵੀਂ ਬੱਸ ਯਾਤਰਾ (ਸ਼੍ਰੀ ਅਮਰਨਾਥ ਯਾਤਰਾ) ਨੂੰ ਆਪ ਸਭ ਦੇ ਸਹਿਯੋਗ ਨਾਲ ਅਤੇ ਭਗਵਾਨ ਭੋਲੇਨਾਥ ਦੇ ਆਸ਼ੀਰਵਾਦ ਨਾਲ ਇਸ ਬੱਸ ਨੂੰ ਪ੍ਰਾਚੀਨ ਸਾਂਗਲਾ ਸ਼ਿਵਾਲਾ ਮੰਦਿਰ ਦੇ ਮਹੰਤ ਨਰਾਇਣਦਾਸ ਪੁਰੀ, ਸਾਬਕਾ ਵਿਧਾਇਕ ਸੁਰਿੰਦਰ ਸ਼ਰਮਾ ਸੁੰਭ ਡਾਵਰ, ਸਾਬਕਾ ਵਿਧਾਇਕ ਸੁਰਿੰਦਰ ਪੰਡਤ ਸੰਭੋ, ਚੇਅਰਮੈਨ ਡੀ.ਐਸ. ਪ੍ਰਧਾਨ ਜਤਿੰਦਰ ਸਲੂਜਾ, ਜਨਰਲ ਸਕੱਤਰ ਜੌਲੀ ਕਾਲੀਆ, ਪੰਕਜ ਖੰਨਾ, ਅਨੁਰਾਗ ਨਾਰੰਗ, ਈਸ਼ੂ ਕਤਿਆਲ, ਸੰਨੀ ਕਤਿਆਲ, ਪਾਰੁਲ ਮਲਹੋਤਰਾ ਜੀ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ। ਭੋਲੇਨਾਥ ਦੇ ਸੇਵਾਦਾਰ ਕੇਸ਼ਵ ਕਪੂਰ, ਅਮਿਤ, ਹੇਮੰਤ ਕੁਲਰ, ਵਿਕਾਸ ਠਾਕੁਰ, ਰਾਹੁਲ ਕਪੂਰ, ਰੋਹਿਤ ਪੁਰੀ, ਸ਼ਿਵਮ ਅਰੋੜਾ, ਲਵਪ੍ਰੀਤ ਕੁਮਾਰ, ਸਕਸ਼ਮ ਸੂਦ, ਦੇਵ ਕਪੂਰ, ਭੁਵੀ ਸੇਠੀ, ਚਿਰਾਗ ਆਹੂਜਾ, ਹੇਮੰਤ ਨਾਰੰਗ, ਯੋਗੇਸ਼ ਸਿੱਧੂ, ਮਨੂ, ਰਾਹੁਲ, ਰਜਤ ਚੋਪੜਾ, ਅਕਸ਼ਿਤ, ਰਾਹੁਲ, ਜਗਤ ਚੋਪੜਾ, ਅਕਸ਼ਮ ਸਿੰਘ, ਅਮਿੱਤ। ਵਿਕਰਮ ਭਾਰਦਵਾਜ ਨੇ ਇਕੱਠੇ ਹੋ ਕੇ ਜੈ ਭੋਲੇ ਨਾਥ ਜੀ ਕਹਿ ਕੇ ਬੱਸ ਨੂੰ ਰਵਾਨਾ ਕੀਤਾ
Tags

