HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਅਬੋਹਰ ਸੰਜੇ ਵਰਮਾ ਕਤਲ ਕੇਸ ’ਚ ਵੱਡੀ ਸਫਲਤਾ! ਫਾਜ਼ਿਲਕਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ


ਚੰਡੀਗੜ੍ਹ-  ਅਫਾਜ਼ਿਲਕਾ ਦੇ ਅਬੋਹਰ ਸਥਿਤ 'ਨਿਊ ਵੇਅਰ ਵੈੱਲ' ਦੇ ਡਾਇਰੈਕਟਰ ਸੰਜੇ ਵਰਮਾ ਕਤਲ ਕੇਸ ’ਚ ਵੱਡੀ ਸਫਲਤਾ ਮਿਲੀ ਹੈI ਪੰਜਾਬ ਪੁਲਿਸ ਨੇ ਇਸ ਮਾਮਲੇ 'ਚ ਛਾਪੇਮਾਰੀ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈI  AGTF ਪੰਜਾਬ ਅਤੇ ਫਾਜ਼ਿਲਕਾ ਪੁਲਿਸ ਵੱਲੋਂ ਸਾਂਝੇ ਅਪ੍ਰੇਸ਼ਨ ਵਿੱਚ ਦੋ ਮੁੱਖ ਸਹਿਯੋਗੀਆਂ ਜਸਪ੍ਰੀਤ ਸਿੰਘ (ਨਿਵਾਸੀ ਮਰਦਾਨਪੁਰ) ਅਤੇ ਰਾਮ ਰਤਨ (ਨਿਵਾਸੀ ਪਟਿਆਲਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈI ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਜੋ ਗੋਲੀ ਮਾਰਣ ਕਾਲੇ ਸ਼ੂਟਰਾਂ ਨੂੰ ਵਾਰਦਾਤ ਤੋਂ ਬਾਅਦ ਭੱਜਣ ਵਿੱਚ ਮਦਦ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies