HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਪੰਜਾਬ ‘ਚ 4 ਥਾਵਾਂ ‘ਤੇ ਨਿਗਮ ਚੋਣਾਂ: ਸ਼ਾਂਤਮਈ ਢੰਗ ਨਾਲ ਸੰਪੰਨ ਹੋਈ ਚੋਣ ਪ੍ਰਕਿਰਿਆ

 

ਪੰਜਾਬ ‘ਚ 4 ਥਾਵਾਂ ‘ਤੇ ਨਿਗਮ ਚੋਣਾਂ: ਸ਼ਾਂਤਮਈ ਢੰਗ ਨਾਲ ਸੰਪੰਨ ਹੋਈ ਚੋਣ ਪ੍ਰਕਿਰਿਆ
ਹੁਸ਼ਿਆਰਪੁਰ ‘ਚ 50 ‘ਚੋ 24 ਸੀਟਾਂ ‘ਤੇ ‘ਆਪ’ ਦਾ ਕਬਜ਼ਾ
ਪੜ੍ਹੋ ਜਲਾਲਾਬਾਦ, ਮਮਦੋਟ, ਗੁਰੂ ਹਰ ਸਹਾਏ ਦੇ ਚੋਣ ਨਤੀਜੇ

ਚੰਡੀਗੜ੍ਹ, 5 ਜੁਲਾਈ 2026 (ਵਿਸ਼ਵ ਵਾਰਤਾ) : ਹੁਸ਼ਿਆਰਪੁਰ ਨਗਰ ਨਿਗਮ ਅਤੇ ਜਲਾਲਾਬਾਦ, ਮਮਦੋਟ, ਗੁਰੂ ਹਰ ਸਹਾਏ ਨਗਰ ਕੌਂਸਲ ਦੀਆਂ ਚੋਣਾਂ ਲਈ ਐਤਵਾਰ ਨੂੰ ਵੋਟਿੰਗ ਹੋਈ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਈ.ਵੀ.ਐਮ. ਰਾਹੀਂ ਵੋਟਾਂ ਪਾਈਆਂ ਗਈਆਂ। ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ‘ਚ ਸ਼ਾਮ 4 ਵਜੇ ਤੱਕ 58.99 ਫ਼ੀਸਦੀ ਵੋਟਿੰਗ ਹੋਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ਹਿਰ ਦੇ ਕੁੱਲ 50 ਵਾਰਡਾਂ ਲਈ 139 ਬੂਥ ਬਣਾਏ ਗਏ ਹਨ ਤੇ ਕੁੱਲ 219 ਉਮੀਦਵਾਰ ਚੋਣ ਮੈਦਾਨ ‘ਚ ਹਨ।

ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤਮਈ, ਨਿਰਪੱਖ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈ। ਸਾਰੇ ਪੋਲਿੰਗ ਕੇਂਦਰਾਂ ‘ਤੇ ਲੋੜੀਂਦੀਆਂ ਸਹੂਲਤਾਂ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਸਨ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਹੁਸ਼ਿਆਰਪੁਰ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਨੇ ਲੀਡ ਬਣਾਈ ਹੋਈ ਹੈ।

ਹੁਸ਼ਿਆਰਪੁਰ ਨਗਰ ਨਿਗਮ ਚੋਣਾਂ :

ਕੁੱਲ ਸੀਟਾਂ- 50

ਆਮ ਆਦਮੀ ਪਾਰਟੀ (ਆਪ)- 35
ਕਾਂਗਰਸ -9
ਭਾਜਪਾ : 3

ਆਜ਼ਾਦ: 3
ਸ਼੍ਰੋਮਣੀ ਅਕਾਲੀ ਦਲ: 0

ਨਗਰ ਕੌਂਸਲ ਜਲਾਲਾਬਾਦ

ਕੁੱਲ ਸੀਟਾਂ- 17
ਆਮ ਆਦਮੀ ਪਾਰਟੀ (AAP): 12
ਕਾਂਗਰਸ (Congress): 4
ਭਾਜਪਾ (BJP): 0
ਸ਼੍ਰੋਮਣੀ ਅਕਾਲੀ ਦਲ (SAD): 0

ਨਗਰ ਕੌਂਸਲ ਗੁਰੂ ਹਰ ਸਹਾਏ
ਕੁੱਲ ਵਾਰਡ : 15
ਆਮ ਆਦਮੀ ਪਾਰਟੀ (ਆਪ):0
ਕਾਂਗਰਸ : 13
ਸ਼੍ਰੋਮਣੀ ਅਕਾਲੀ ਦਲ: 2

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies