ਪਿੰਡ ਰਿਹਾਨਾ ਖੁਰਦ ਸ਼ਿਵ ਮੰਦਿਰ ਗਦੀ ਨਸ਼ੀਨ ਬਾਬਾ ਸੁਰਿੰਦਰ ਪਾਲ ਜੀ ਦੀ ਅਗੁਵਾਈ ਹੇਠ ਕੀਤੀ ਗਈ ਪੰਜਾਬੀ ਗੀਤ ਦੀ ਸ਼ੂਟਿੰਗ ਕਿਤੀ ਗਈ। ਇਸ ਗੀਤ ਦਾ ਨਾਮ ਲਵ ਯੂ ਹੈ ਅਤੇ ਜਿਸ ਨੂੰ ਗਾਇਆ ਅਮਰੀਕ ਮਾਇਕਲ ਸਾਥੀ ਗਾਇਕਾ ਸ਼ਾਰਦਾ ਸੋਨਾ ਵਲੋਂ ਗਾਇਆ ਗਿਆ ਹੈ ਅਤੇ ਇਸ ਗੀਤ ਨੂੰ ਕਲਮਬੰਦ ਲੇਲ ਅਮਰੀਕ ਧਾਰੀਵਾਲ ਨੇ ਕੀਤਾ ਹੈ ਤੇ ਹਰਿ ਅਮਿਤ ਨੇ ਇਸ ਗੀਤ ਦੇ ਵਿਚ ਅਦਾਕਾਰ ਯੂਨੀਕ ਮੁਸਕਾਨ , ਥਾਪਰ ਜਲੰਧਰੀ ਅਤੇ ਬਲਬੀਰ ਕੌਰ , ਹੋਰ ਵੀ ਅਦਾਕਾਰਾ ਨੇ ਆਪਣੀ ਭੂਮਿਕਾ ਨਿਭਾਈ ਹੈ ।
ਕੈਮਰਾ ਮੇਨ ਜੀਵਨ ਹੀਰ ਅਤੇ ਹੈਰੀ ਵਰਮਾ ਵੀਡਿਓ ਐਡਿਤ ਮੋਹਿਤ ਵਰਮਾ ਵਲੋ ਕੀਤਾ ਗਿਆ ਹੈ। ਇਸ ਗੀਤ ਨੂੰ ਡਾਇਰੈਕਟ ਮਨਦੀਪ ਕੌਰ ਜੀ ਵਲੋ ਕੀਤਾ ਗਿਆ। ਪ੍ਰਮੁੱਖ ਤੌਰ ਤੇ ਆਸ਼ੀਰਵਾਦ ਦੇਣ ਪਹੁੰਚੇ ਬਾਬਾ ਸੁਰਿੰਦਰ ਪਾਲ ਜੀ ਵਿਸ਼ੇਸ਼ ਧੰਨਵਾਦ ਗਾਇਕ ਰਾਣਾ ਫੋਰਨੀਵਾਲ ਅਤੇ ਸਾਬੀ ਬਰਾੜ। ਬਹੁਤ ਜਲਦ ਹੀ ਇਹ ਗੀਤ ਲਵ ਯੂ ਨੂੰ ਤੂੰ ਸੀ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਰਾਹੀਂ ਰੀਲੀਜ਼ ਕੀਤਾ ਜਾਵੇਗਾ ।

