ਅੱਜ ਸ਼੍ਰੋਮਣੀ ਅਕਾਲੀ ਦਲ ਪਾਲਟੀ ਨੇ ਆਪਣੀ ਪਹਿਲੀ ਸੂਚੀ ਜਾਰੀ ਕਰਦੇ ਹੋਏ ਵਾਰਡ ਨੰਬਰ 85 ਤੋਂ ਗਿਤੂ ਖਟਵਾਲ ਜੀ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ ਅਤੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਗਿੱਤੂ ਖਟਵਾਲ ਜੀ ਨੇ ਦੱਸਿਆ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਮੈਨੂੰ ਟਿਕਟ ਦੇ ਕੇ ਨਿਵਾਜਿਆ ਹੈ ਜੋ ਕਿ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਮੈਂ ਦੱਸਣਾ ਚਾਹਾਂਗੀ ਕੀ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜੋ ਕੀ ਪੰਜਾਬ ਦੇ ਹਰ ਵਰਗ ਨਾਲ ਜਮੀਨੀ ਪੱਧਰ ਤੇ ਜੁੜੀ ਹੋਈ ਹੈ ਅਤੇ ਜਮੀਨ ਨਾ ਜੁੜੇ ਹੋਏ ਲੋਕਾਂ ਦਾ ਖਾਸ ਧਿਆਨ ਰੱਖਦੀ ਹੈ ਜਿਵੇਂ ਕਿ ਮੈਂ ਇੱਕ ਬਹੁਤ ਹੀ ਕਮਜ਼ੋਰ ਵਰਗ ਨਾਲ ਸਬੰਧ ਰੱਖਦੀ ਹਾਂ ਮੈਂ ਇੱਕ 10 ਬਾਈ 10 ਦੇ ਕਮਰੇ ਵਿੱਚ ਰਹਿਨੀ ਹਾਂ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਮੈਨੂੰ ਅੱਜ ਟਿਕਟ ਦੇ ਕੇ ਨਿਵਾਜਿਆ ਹੈ ਇਸ ਲਈ ਮੈਂ ਸਰਦਾਰ ਰਣਜੀਤ ਸਿੰਘ ਢਿਲੋ ਸਾਹਿਬ ,ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਸਾਹਿਬ , ਐਕਸ ਕੌਂਸਲਰ ਵਾਰਡ ਨੰਬਰ 2 ਜਜੀ ਭਾਜੀ , ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਅਤੇ ਮੈਂ ਪੁੱਛਣਾ ਚਾਹੁੰਦੀ ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੋ ਕੀ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਨੇ ਕਿ ਇਸ ਵਾਰ ਕੌਂਸਲਰ ਦੇ ਇਲੈਕਸ਼ਨਾਂ ਵਿੱਚ ਕਿਹੜੇ ਆਮ ਲੋਕਾਂ ਨੂੰ ਟਿਕਟ ਦਿੱਤੀਆਂ ਗਈ ਹੈ ਜੋ ਕਿ ਸਾਡੇ ਵਾਂਗ 10 ਬਾਈ 10 ਦੇ ਕਮਰੇ ਵਿੱਚ ਰਹਿੰਦਾ ਹੋਵੇ ਅਤੇ ਗਰੀਬਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਾ ਹੋਵੇ ਇਸ ਅਫਸਰ ਤੇ ਰਮਨ ਪਾਵਾ ਜੀ ,ਮਨੀ ਬਿੱਲਾ ਜੀ, ਸੇਸੀ ਆਦੀਆ ਜੀ, ਸੋਨੂ ਮਲਹੋਤਰਾ ਜੀ ,ਕੇਅਰ ਸਿੰਘ ਪਟਵਾਰ ਜੀ ,ਰੀਤੂ ਰਾਣੀ ਜੀ, ਬਬਲ ਰਾਨੀ ਜੀ, ਨੇਹਾ ਘਈ ਜੀ, ਖੁਸ਼ਬੂ ਜੀ, ਵਰਸ਼ਾ ਰਾਣੀ ਜੀ, ਆਦੀ ਮਜੂਥੇ


