HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਫਗਵਾੜਾ 'ਚ ਬਣਿਆ 'ਆਪ' ਦਾ ਮੇਅਰ


ਫਗਵਾੜਾ : ਫਗਵਾੜਾ ਦੇ ਮੇਅਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਫਗਵਾੜਾ 'ਚ 'ਆਪ' ਨੇ ਰਾਮਪਾਲ ਉੱਪਲ ਨੂੰ ਮੇਅਰ ਅਤੇ ਸੀਨੀਅਰ ਡਿਪਟੀ ਨੂੰ ਵੀ ਪਾਰਟੀ ਤੋਂ ਚੁਣਿਆ ਹੈ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿਪਿਨ ਸੂਦ ਨੂੰ ਨਿਯੁਕਤ ਕੀਤਾ ਗਿਆ ਹੈ।

ਫਗਵਾੜਾ ਵਿੱਚ ਕੁੱਲ 50 ਵਾਰਡ ਸਨ। ਕਾਂਗਰਸ ਦੇ 20, ਆਮ ਆਦਮੀ ਪਾਰਟੀ ਦੇ 17, ਬਸਪਾ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 3, ਭਾਜਪਾ ਦੇ 3, ਆਜ਼ਾਦ ਦੇ 4 ਕੌਂਸਲਰ ਸਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੀ ਮੇਅਰ ਵੀ ਚੁਣੀ ਜਾ ਚੁੱਕੀ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies